search

Bahana - Akull.lrc

LRC Lyrics download
[00:00.000] 作词 : Mellow D
[00:01.000] 作曲 : Akull
[00:07.674] Akull on the beat
[00:09.496] Akull on the beat, yo (Yo-yo-yo)
[00:13.083] Oh girl, ਤੇਰੀਆਂ ਉਡੀਕਾਂ
[00:19.191] My love, you know that I need ya (Need ya)
[00:25.486] ਤੈਨੂੰ ਖੁਆਬਾਂ ਵਿੱਚ stalk ਮੈਂ ਕਰਦਾ
[00:28.633] ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
[00:31.635] ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ
[00:34.628] ਗੁਮਸੁਮ ਸਾ ਮੈਂ ਤੇਰੇ ਬਿਨਾ lonely
[00:37.675] ਤੇਰੀ ਅੱਖੀਆਂ-ਅੱਖੀਆਂ 'ਚ ਡੂਬੇ ਹੋ ਗਯਾ ਹੈ ਪੂਰਾ ਅਰਸਾ
[00:43.894] ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ
[00:50.072] ਕੋਈ ਕਰਕੇ ਬਹਾਨਾ ਸਾਨੂੰ
[00:51.906] ਮਿਲ ਮਾਹੀਏ, ਮਿਲ ਮਾਹੀਏ
[00:55.630] ਨੀ ਮੈਂ ਕੱਲੇ-ਕੱਲੇ ਕਰਨਾ ਨੀ
[00:58.074] Chill ਮਾਹੀਏ, chill ਮਾਹੀਏ
[01:01.790] ਹੋ, ਕੋਈ ਕਰਕੇ ਬਹਾਨਾ ਸਾਨੂੰ
[01:04.182] ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[01:08.372] ਨੀ ਮੈਂ ਕੱਲੇ-ਕੱਲੇ ਕਰਨਾ ਨੀ
[01:10.245] Chill ਮਾਹੀਏ, chill ਮਾਹੀਏ (Chill ਮਾਹੀਏ)
[01:14.938]
[01:40.092] ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
[01:43.105] Photo gallery 'ਚ ਕਰਕੇ ਮੈਂ lock ਨੀ
[01:46.062] ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
[01:49.339] ਰੋਤੇ-ਰੋਤੇ ਬਣਾਈ Tik-Tok ਵੀ
[01:52.262] ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
[01:55.202] Photo gallery 'ਚ ਕਰਕੇ ਮੈਂ lock ਨੀ
[01:58.240] ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
[02:01.452] ਰੋਤੇ-ਰੋਤੇ ਬਣਾਈ Tik-Tok ਵੀ
[02:04.331] ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
[02:10.355] ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ
[02:16.504] ਕੋਈ ਕਰਕੇ ਬਹਾਨਾ ਸਾਨੂੰ
[02:18.633] ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[02:22.623] ਨੀ ਮੈਂ ਕੱਲੇ-ਕੱਲੇ ਕਰਨਾ ਨੀ
[02:24.634] Chill ਮਾਹੀਏ, chill ਮਾਹੀਏ (Chill ਮਾਹੀਏ)
[02:28.734] ਹੋ, ਕੋਈ ਕਰਕੇ ਬਹਾਨਾ ਸਾਨੂੰ
[02:30.743] ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[02:34.631] ਨੀ ਮੈਂ ਕੱਲੇ-ਕੱਲੇ ਕਰਨਾ ਨੀ
[02:36.738] Chill ਮਾਹੀਏ, chill ਮਾਹੀਏ (Chill ਮਾਹੀਏ)
[02:40.953] ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
[02:47.250] ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ
[02:52.980] ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
[02:59.439] ਤੇਰੇ ਬਿਨਾ ਕੀ ਕਰਾਂ ਮੈਂ? ਕੀ ਕਰਾਂ ਮੈਂ?
[03:05.959]
[03:06.850] ਹੋ, ਕੋਈ ਕਰਕੇ ਬਹਾਨਾ ਸਾਨੂੰ
[03:08.715] ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
[03:12.653] ਸਾਡਾ ਕੱਲਿਆ ਵੇ ਲੱਗਦਾ ਨੀ
[03:14.694] ਦਿਲ ਮਾਹੀਏ, ਦਿਲ ਮਾਹੀਏ (ਦਿਲ ਮਾਹੀਏ)
text lyrics
作词 : Mellow D
作曲 : Akull
Akull on the beat
Akull on the beat, yo (Yo-yo-yo)
Oh girl, ਤੇਰੀਆਂ ਉਡੀਕਾਂ
My love, you know that I need ya (Need ya)
ਤੈਨੂੰ ਖੁਆਬਾਂ ਵਿੱਚ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾ lonely
ਤੇਰੀ ਅੱਖੀਆਂ-ਅੱਖੀਆਂ 'ਚ ਡੂਬੇ ਹੋ ਗਯਾ ਹੈ ਪੂਰਾ ਅਰਸਾ
ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ
ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨੀ
Chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ
Chill ਮਾਹੀਏ, chill ਮਾਹੀਏ (Chill ਮਾਹੀਏ)
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ
Chill ਮਾਹੀਏ, chill ਮਾਹੀਏ (Chill ਮਾਹੀਏ)
ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ
Chill ਮਾਹੀਏ, chill ਮਾਹੀਏ (Chill ਮਾਹੀਏ)
ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ
ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਤੇਰੇ ਬਿਨਾ ਕੀ ਕਰਾਂ ਮੈਂ? ਕੀ ਕਰਾਂ ਮੈਂ?
ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਸਾਡਾ ਕੱਲਿਆ ਵੇ ਲੱਗਦਾ ਨੀ
ਦਿਲ ਮਾਹੀਏ, ਦਿਲ ਮਾਹੀਏ (ਦਿਲ ਮਾਹੀਏ)